¡Sorpréndeme!

lawerence Bishnoi ਤੇ Jaggu Bhagwanpuriya ਦੇ ਘਰ ਪੁੱਜੀ NIA,ਅੱਤਵਾਦੀ ਸੰਗਠਨਾਂ ਨਾਲ ਸਬੰਧ ਦਾ ਖਦਸ਼ਾ |

2022-09-12 1 Dailymotion

NIA ਵੱਲੋਂ ਲਗਾਤਾਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ 'ਚ ਗੈਂਗਸਟਰਾਂ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਨੇ ਜੱਗੂ ਭਗਵਾਨਪੁਰੀਆ ਅਤੇ ਲਾਰੇਂਸ ਬਿਸ਼ਨੋਈ ਦੇ ਘਰ ਵੀ Raid ਕੀਤੀ ਹੈ। NIA ਦੀਆਂ ਟੀਮ ਅੱਜ ਤੜਕੇ ਸਵੇਰੇ ਜੱਗੂ ਦੇ ਘਰ ਗੁਰਦਸਪੁਰ ਅਤੇ ਲਾਰੇਂਸ ਬਿਸ਼ਨੋਈ ਦੇ ਘਰ ਅਬੋਹਰ ਪੁੱਜੀਆਂ। ਜਿਕਰਯੋਗ ਹੈ ਕਿ ਪਿਛਲੇ ਦਿਨੀ ਗੈਂਗਸਟਰਾਂ ਦਾ ਅੱਤਵਾਦੀ ਸੰਗਠਨਾਂ ਨਾਲ ਸਬੰਧ ਦਾ ਖਦਸ਼ਾ ਜਤਾਇਆ ਗਿਆ ਸੀ ਜਿਸ ਨੂੰ ਲੈ ਕੇ ਨੈਸ਼ਨਲ ਇਨਵੈਸਟੀਗੇਸ਼ਨ ਏਜੇਂਸੀ ਵੱਲੋਂ ਪੂਰੇ ਮਾਮਲੇ ਨੂੰ ਪਰਤ ਦਰ ਪਰਤ ਖੁੰਗਾਲਿਆ ਜਾ ਰਿਹਾ ਹੈ।